________________ ਹੈ ਤਾਰਨਹਾਰ ਪ੍ਰਭੁ ! ਜਿਸ ਸਮੁੰਦਰ ਦੇ ਚਹੁ ਪਾਸੇ ਖਤਰਨਾਕ ਮਗਰਮੱਛ ਪਾਠਲ ਤੈ ਪੀਠ ਨਾਂ ਦੇ ਮਗਰਮੱਛ ਤੈਰ ਰਹੇ ਹੋਣ / ਜਵਾਰਭਾਟਾਂ ਦੀਆਂ ਲਪਟਾਂ ਉਠ ਰਹੀਆਂ ਹੋਣ / ਮੰਦਰ ਦੀ ਅੱਗ ਵਿਚ ਭਗਤਾ ਦੀ ਕਿਸ਼ਤੀ ਤੈਰ ਰਹੀ ਹੋਵੇ, ਅਜਿਹੀ ਭਿਆਨਕ ਸਥਿਤੀ ਵਿਚ ਆਪ ਦਾ ਨਾਂ ਮਾਤਰ ਲੈਣ ਨਾਲ ਪਾਰ ਹੋ ਜਾਂਦੀ ਹੈ / | 4 5 ਹੇ ਪ੍ਰਭੂ ! ਜਿਸ ਮਨੁੱਖ ਦਾ ਸਰੀਰ ਖਤਰਨਾਕ ਜਲੰਧਰ ਰੋਗਾ ਨਾਲ ਗਲ ਚੁਕਿਆ ਹੋਵੇ / ਜਿਉਣ ਦੀ ਆਸ ਖਤਮ ਹੋ ਚੁੱਕੀ ਹੋਵੇ / ਅਜੇਹਾ ਬੀਮਾਰ ਵੀ ਜੇ ਅਮ੍ਰਿਤ ਵਰਗੀ ਆਪ ਦੀ ਚਰਨ ਧੂਲ ਨੂੰ ਸਰੀਰ ਤੇ ਲਗਾ ਲਵੇ ਤਾਂ ਉਸ ਦਾ ਸਰੀਰ ਸੁੰਦਰਤਾ ਵਿਚ ਕਾਮਦੇਵ ਤੋਂ ਵੀ ਸੁੰਦਰ ਤੇ ਸੁਖੀ ਹੋ ਜਾਵੇਗਾ / 46 ਹੋ ਸਰ ਵਗ ਪ੍ਰਭੁ ਜਿਹੜੇ ਖ਼ਨੁੱਖ ਦਾ ਸ਼ਰੀਰ ਜੰਜੀਰਾਂ ਨਾਲ ਜਕੜੀਆਂ ਹੋਣ / ਬੜੀਆ ਕਾਰਣ ਲੱਤਾ ਛੱਲ ਗ ਈ ਆ ਹੋਣ / ਅਜੇਹੇ ਕੈਦ ਵਿਚ ਸੜ ਰਹੇ ਕੈਦੀ ਵੀ ਆਪ ਦੇ ਨਾਮ ਦਾ ਜਾਪ ਕਰਨ ਨਾਲ ਉਸੇ ਸਤੇ ਬੰਧ5 ਤੋਂ ਮੁਕਤ ਹੋ ਜਾਂਦੇ ਹਨ / ਹੇ ਨਾਥ ! ਜੋ ਧੀਮਾਨ ਮਨੁੱਖ ਇਸ ਸਤਰ ਦਾ ਪਾਠ ਕਰੇਗਾ, ਉਹ ਮਸਤ ਹਾਥੀਆਂ, ਸੋਲਾ, ਸਮੁੱਦਰੀ ਜਵਾਰ ਭਾਟੇਆਂ, ਜਹਿਰੀਲੇ ਸੱਪਾਂ, ਭਿਅੰਕਰ ਯੁੱਧ, ਵਿਸ਼ਾਲ ਸਮੁੱਦਰ, ਤੇ ਜਲੰਧਰ ਰੋਗ ਤੇ ਜਿੱਤ ਹਾਸਲ ਕਰੇਗਾ। 48 ਹੈ ਜਿਨੇਦਰ !ਮੈਂ ਸੁੰਦਰ ਅੱਖਾ ਦੇ ਫੁੱਲ, ਚੁਣ ਚੁਣ ਕੇ, ਆਪ ਦੇ ਮਹਾਨ ਗੁਣਾ ਰੂਪੀ ਧਾਗੇ ਵਿਚ, ਬੜੀ ਸਹਿਜਤਾ ਨਾਲ ਪਏ ਹਨ / ਇਹ ਗੁਣਾ ਰੂਪੀ ਮਾਲਾ ਨੂੰ ਜੋ ਵੀ ਜੀਵ ਧਾਰਨ ਕਰੇਗਾ, ਉਸ ਘਰ ਵਿਚ ਧਨ ਦੀ ਦੇਵੀ ਲੱਛਮੀ ਨੂੰ ਮਜਬੂਰ ਹੋ ਕੇ ਆਉਣਾ ਪਵੇਗਾ ਅਜੇਹਾ ਭਗਤ ਤਿੰਨਾ ਲੋਕਾ ਵਿਚ ਇੱਜਤ ਪ੍ਰਾਪਤ ਕਰੇਗਾ /