________________
ਭਕਤਾਅ
ਸਤੋਤਰ
ਅਨੁਵਾਦਕ : ਰਵਿੰਦਰ ਜੈਨ ਪੁਰਸ਼ੋਤਮ ਜੈਨ, ਮਾਲੇਰਕੋਟਲਾ
. ਇਹ ਸੜੋਤਲ (ਸਤੀ) ਭਵਾਨ ਰਿਸ਼ਭ ਦੇਵ ਦੀ ਪੁਰਾਤਨ ਸਤੁਵੀ ਹੈ ਇਸ ਦੇ ਵਿਚ ਭਗਤੀ ਅਤੇ ਗਿਆਨ ਦਾ ਅਨੋਖਾ ਸੰਗਮ ਹੈ । ਇਕ ਪਖੋਂ ਇਹ ਸਾਰੇ ਅਰਿਹੰਤ ਤੀਰਥ ਕਾਂਰਾਂ ਦੀ ਸ਼ਤੁ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਜੈਨ ਪਰਮ ਵਿਚ ਪੂਰਨ ਕਾਲ ਤੋਂ ਹੀ ਗਿਆਨ ਤੇ ਧਿਆਨ ਤੋਂ ਭਗਡੀ ਨੂੰ ਬਹੁਤ ਮਹਾਨ ਸਥਾਨ ਹਾਸਲ ਸੀ। ਸੰਸਕ੍ਰਿਤ ਭਾਸ਼ਾ ਤੋਂ ਅਤੇ ਅਲੰਕਾਰ ਪਖ ਇਸ ਦੀ ਸੰਧਤਾ ਇਸ ਗੱਲ ਤੋਂ ਜਾਹਿਰ ਹੈ ਕਿ ਸਤੀ ਨੂੰ ਜੈਨ ਧਰਮ ਦੇ ਚਾਰੇ ਫਿਰਕੇ ਇਕ ਆਦਰ ਭਰੀ ਦਿਸ਼ਟੀ ਨਾਲ ਪੜਦੇ ਹਨ । ਇਸ ਦੀ ਹਰ ਗਾਥਾ ਤੋਂ ਅਨੇਕਾਂ ਮੰਤਰ ਥਾਂ ਦੀ ਰਚਨਾ ਹੋਈ ਹੈ : ਇਤਿਹਾਸ
ਇਹ ਸਤੰਤਰ ਦੇ ਲੇਖਕ ਸਿਧ ਸੰਸਕ੍ਰਿਤ ਵਿਦਵਾਨ ਅਚਾਰਿਆ ਮਾਨਤੁੰਗ ਸੁਰੀ ਸਨ । ਇਕ ਵਾਰ ਆਪ ਮਾਲਵਾ ਦੇਸ਼ ਦੀ ਰਾਜਧਾਨੀ ਉਜੈਨ ਧਰਮ ਪ੍ਰਚਾਰ ਲਈ ਗਏ । ਉਜੈਨ ਉਸ ਸਮੇਂ ਵੀਚਕ ਸ਼ੈਵ ਧ ਮੀਆਂ ਦਾ ਪ੍ਰਮੁੱਖ ਕੇਂਦਰ ਸੀ । ਉਥੋਂ ਦਾ ਰਾਜਾ ਭੋਜ ਸੀ ਜਿਸ ਦੀ ਸਭਾ ਵਿਚ ਹਰ ਧਰਮ, ਅਤੇ ਫਰਕੇ ਨੂੰ ਮਨਣ ਵਾਲੇ ਤਰਕ ਕਰਨ ਵਾਲੇ ਵਿਦਵਾਨ ਹਰ ਸਮੇਂ ਹਾਜਰ ਰਹਿੰਦੇ ਸਨ ।
ਇਕ ਦਿਨ ਮਯੂਰ ਨਾਂ ਦੇ ਪੰਡਤ ਨੇ ਅਪਣੀ ਪੂਰੀ ਦੀ ਸ਼ਾਦੀ ਬਾਣ ਪੀਣ ਨਾਲ ਕਰ ਦਿ । ਪਰ ਦੋਹਾਂ ਵਿਚ ਕਲੇਸ਼ ਰਹਿਣ ਲਗਾਂ ਮਯੂਰ ਦੀ ਪ੍ਰਥੀ ਨੇ ਅਪਣੇ ਪਤੀ ਨੂੰ ਸ਼ਰਾਪ ਦੇ ਦਿਤਾ । ਜਿਸ ਨਾਲ ਉਹ ਕੋਹੜੀ ਹੋ ਗਿਆ । ਬਾਣ ਪੰਡਤ ਨੌ ਸੌ ਸ਼ਲੋਕਾਂ ਨਾਲ ਸੂਰਜ ਦੀ ਸਤੁਤੀ ਕੀਤੀ । ਸੂਰਜ ਦੇਵਤਾਂ ਨੇ ਉਸ ਦਾ ਕੋਹੜ ਦੂਰ ਕਰ ਦਿਤਾ। ਈਰਖਾ ਨਾਲ ਬਾਣੇ ਨੇ ਅਪਣੇ ਹਥ ਪੈਰ ਕੱਟ ਕੇ ਚੰਡੀ ਦੇਵੀ ਨੂੰ ਖੁਸ਼ ਕੀਤਾ । ਚੰਡੀ ਦੇਵੀ ਦੇ ਅਸ਼ੀਰਵਾਦ ਨਾਲ ਉਸ ਦਾ ਸ਼ੇਰ ਸੁੰਦਰ ' ਅੰਗਾਂ ਵਾਲਾ ਹੋ ਗਿਆ ਇਨਾਂ ਚਮਤਕਾਰ ਕਾਨ ਬਾਣ ਖੰਡਤ ਨੂੰ ਬਹੁਤ ਮਸਹੂਰੀ ਮਿਲ ਗਈ । ਉਹ ਜੈਨ ਧਰਮ ਦੀ ਖੁਲੇਆਮ ਨਿੰਦਾ ਕਰਨ ਲਗਾ । ਜੈਨ ਧਰਮ ਦੇ ਆਚਾਰਿਆ ਮਾਨਤ ਗ ਅਤੇ ਉਪਾਸਕ ਨੂੰ ਉਸ ਨਿੰਦਾ ਕਾਰਨ ਪ੍ਰੇਸ਼ਾਨੀ ਹੋਣੀ ਸੁਭਾਵਿਕ ਸੀ ।
ਇਕ ਦਿਨ ਬ ਣ ਪੰਡਤ ਨੇ ਕਿਹਾ ਕਿ ਜੈਨੀ ਸਾਧੂ ਤਾਂ ਪੇਟ ਭਰਨ ਲਈ ਮੰਗ# ਫਿਰਦੇ ਹਨ । ਇਨਾਂ ਪਾਸ ਨਾ ਕੌਈ ਵਿਦਿਆ ਹੈ ਨਾਂ ਗਿਆਨ ਨਾ ਸੈਵ ਧਰਮ ਦੀ ਤਰਾਂ ਚਮਤਕਾਰੇ ਇਨਾਂ ਪਾਸ ਕੁਝ ਚਮਤਕਾਰ ਹੋਵੇ ਤਾਂ ਉਨਾਂ ਦੇ ਉਪਾਸਕਾਂ ਨੂੰ ਬੁਲਾ ਕੇ ਪੜਤਾਲ ਕੀਤੀ ਜਾਵੇ ਰਾਜੇ ਨੇ ਜੈਨ ਧਰਮ ਦੇ ਉਪਾਸਕਾਂ ਨੂੰ ਚਕੋਬਾਰ ਵਿਚ ਬੁਲਾ ਕੇ ਬਾਣ ਪੰਡਤ ਦਾ ਚੈਲੰਜ ਕਬੂਲ ਕਰਨ ਲਈ ਕਿਹਾ ।