________________
39
ਸੇਵਾ-ਪਰੋਪਕਾਰ ।
ਅਸੀਂ ਇੱਥੋਂ ਤੱਕ ਦੀ ਜਿੰਮੇਵਾਰੀ ਲੈਂਦੇ ਹਾਂ ਕਿ ਕੋਈ ਮਨੁੱਖ ਸਾਨੂੰ ਮਿਲਣ ਆਇਆ ਹੋਵੇ ਤਾਂ ਉਸਨੂੰ ਦਰਸ਼ਨ ਦਾ ਲਾਭ ਪ੍ਰਾਪਤ ਹੋਣਾ ਹੀ ਚਾਹੀਦਾ ਹੈ । ਸਾਡੀ ਕੋਈ ਸੇਵਾ ਕਰੇ ਤਾਂ ਸਾਡੇ ਸਿਰ ਉਸਦੀ ਜਿੰਮੇਵਾਰੀ ਆ ਪੈਂਦੀ ਹੈ ਅਤੇ ਸਾਨੂੰ ਉਸਨੂੰ ਮੋਕਸ਼ ਵਿੱਚ ਲੈ ਹੀ ਜਾਣਾ ਪੈਂਦਾ ਹੈ।
ਜੈ ਸੱਚਿਦਾਨੰਦ
ਮਾਫ਼ੀਨਾਮਾ ।
ਪ੍ਰਸਤੁਤ ਕਿਤਾਬ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ |
ਏਦਾਂ ਇਸ ਲਈ ਕੀਤਾ ਗਿਆ ਹੈ ਕਿ ਪੜ੍ਹਨ ਵਾਲੇ ਨੂੰ ਇਹੋ ਜਿਹਾ ਅਨੁਭਵ ਹੋਵੇ, ਕਿ ਦਾਦਾ ਜੀ ਦੀ ਹੀ ਬਾਣੀ ਸੁਣੀ ਜਾ ਰਹੀ ਹੈ |
ਇਸ ਦੇ ਕਾਰਨ ਸ਼ਾਇਦ ਕੁਝ ਜਗਾ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪੰਤੂ ਇੱਥੇ ਦਾਦਾ ਜੀ ਦੇ ਭਾਵ ਨੂੰ ਸਮਝ ਕੇ ਪੜਿਆ ਜਾਵੇ ਤਾਂ ਪੜ੍ਹਨ ਵਾਲੇ ਨੂੰ ਜ਼ਿਆਦਾ ਫਾਇਦਾ ਮਿਲੇਗਾ |
| ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖਿਮਾ ਮੰਗਦੇ ਹਾਂ।