________________
15
ਸੇਵਾ-ਪਰੋਪਕਾਰ | ਇਸ ਲਈ ਉਹ ਸੇਵਾ ਨਹੀਂ ਹੈ । ਸੇਵਾ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਬਿਗਿਨਜ਼ ਫ਼ਰੋਮ ਹੋਮ | ਫਿਰ ਨੇਬਰਜ਼ (ਗੁਆਂਢੀ | ਬਾਅਦ ਵਿੱਚ ਅੱਗੇ ਦੀ ਸੇਵਾ । ਇਹ ਤਾਂ ਘਰ ਜਾ ਕੇ ਪੁੱਛਦੇ ਹਨ ਤਦ ਧੂਆਂ ਨਿਕਲਦਾ ਹੈ। ਕਿਹੋ ਜਿਹਾ ਲੱਗਦਾ ਹੈ ਤੁਹਾਨੂੰ ? ਇਸ ਲਈ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ ਨਾ ? ਪਸ਼ਨ ਕਰਤਾ : ਇਹ ਵੀਰ ਕਹਿੰਦੇ ਹਨ ਕਿ ਉਹਨਾਂ ਦੇ ਕੇਸ ਵਿੱਚ ਘਰ ਵਿੱਚ ਧੂਆਂ ਨਹੀਂ ਹੈ। ਦਾਦਾ ਸ੍ਰੀ : ਇਸਦਾ ਮਤਲਬ ਇਹ ਹੋਇਆ ਕਿ ਉਹ ਸੱਚੀ ਸੇਵਾ ਹੈ।
ਕਰੋ ਜਨਸੇਵਾ, ਸ਼ੁੱਧ ਨੀਤ ਨਾਲ ਪ੍ਰਸ਼ਨ ਕਰਤਾ : ਲੋਕ ਸੇਵਾ ਕਰਦੇ - ਕਰਦੇ ਉਸ ਵਿੱਚ ਭਗਵਾਨ ਦੇ ਦਰਸ਼ਨ ਕਰਕੇ ਸੇਵਾ ਕੀਤੀ ਹੋਵੇ ਤਾਂ ਉਹ ਸਹੀ (ਯਥਾਰਥ) ਫਲ ਦੇਵੇਗੀ ਨਾ ? ਦਾਦਾ ਸ੍ਰੀ : ਭਗਵਾਨ ਦੇ ਦਰਸ਼ਨ ਕੀਤੇ ਹੋਣ, ਤਾਂ ਲੋਕ ਸੇਵਾ ਵਿਚ ਫਿਰ ਪੈਂਦਾ ਨਹੀਂ, ਕਿਉਂਕਿ ਭਗਵਾਨ ਦੇ ਦਰਸ਼ਨ ਹੋਣ ਦੇ ਬਾਅਦ ਕੌਣ ਛੱਡੇ ਭਗਵਾਨ ਨੂੰ ? ਇਹ ਤਾਂ ਲੋਕ ਸੇਵਾ ਇਸ ਲਈ ਕਰਨੀ ਹੈ ਕਿ ਭਗਵਾਨ ਮਿਲਣ, ਇਸ ਲਈ । ਲੋਕ ਸੇਵਾ ਤਾਂ ਦਿਲ ਤੋਂ ਹੋਈ ਚਾਹੀਦੀ ਹੈ। ਦਿਲੋਂ ਹੋਵੇ ਤਾਂ, ਸਭ ਜਗ੍ਹਾ ਪਹੁੰਚੇ। ਲੋਕ ਸੇਵਾ ਅਤੇ ਮਸ਼ਹੂਰੀ ਦੋਵੇਂ ਮਿਲਣ ਤਾਂ ਮੁਸ਼ਕਿਲ ਵਿੱਚ ਪਾ ਦੇਣ ਮਨੁੱਖ ਨੂੰ । ਮਸ਼ਹੂਰੀ ਬਿਨਾਂ ਕੀਤੀ ਲੋਕ ਸੇਵਾ ਹੋਵੇ, ਤਾਂ ਸੱਚੀ । ਮਸ਼ਹੂਰੀ (ਖਿਆਤੀ) ਤਾਂ ਹੋਣ ਵਾਲੀ ਹੀ ਹੈ, ਪਰ ਮਸ਼ਹੂਰੀ ਦੀ ਇੱਛਾ ਬਗੈਰ ਹੋਵੇ, ਇੰਝ ਹੋਣਾ ਚਾਹੀਦਾ ਹੈ। | ਜਨ ਸੇਵਾ ਤਾਂ ਲੋਕ ਕਰਨ ਏਦਾਂ ਹੈ ਹੀ ਨਹੀਂ। ਇਹ ਤਾਂ ਅੰਦਰ ਛੁਪਿਆ ਹੋਇਆ ਮਾਨ ਦਾ ਲੋਭ ਹੈ, ਸਾਰੇ ਤਰ੍ਹਾਂ-ਤਰ੍ਹਾਂ ਦੇ ਲੋਭ ਪਏ ਹੋਏ ਹਨ, ਉਹ ਕਰਵਾਉਂਦੇ ਹਨ। ਜਨ ਸੇਵਾ ਕਰਨ ਵਾਲੇ ਲੋਕ ਕਿਹੋ ਜਿਹੇ ਹੁੰਦੇ ਹਨ ? ਉਹ ਅਮ੍ਰਿੜ੍ਹੀ (ਜਿਸਨੂੰ ਕੁਝ ਨਹੀਂ ਚਾਹੀਦਾ ਹੋਵੇ। ਪੁਰਖ ਹੁੰਦੇ ਹਨ। ਇਹ ਤਾਂ ਸਾਰੇ ਨਾਮ ਕਮਾਉਣ ਦੇ ਲਈ । ਹੌਲੀ-ਹੌਲੀ ਕਿਸੇ ਦਿਨ ਮੰਤਰੀ ਬਣ ਜਾਵਾਂਗਾ ਇਹ ਸੋਚ ਕੇ ਜਨ ਸੇਵਾ ਕਰਦਾ ਹੈ । ਅੰਦਰ ਨੀਤ ਚੋਰ ਹੈ, ਇਸ ਲਈ ਬਾਹਰ ਦੀਆਂ ਮੁਸ਼ਕਲਾਂ, ਬਿਨਾਂ ਕੰਮ ਦੇ ਪਰੀੜ੍ਹੀ (ਭੀਖ), ਉਹ ਸਭ ਕੁਝ