________________
ਐਡਜਸਟ ਐਵਰੀਵੇਅਰ (ਅਧਿਅਕਸ਼ਾਂ) ਨੂੰ ਇੱਕ ਮਿੰਟ ਵਿੱਚ ਬਾਰਾਂ ਸੌ ‘ਰੈਵੋਲਿਊਸ਼ਨ ਫਿਰਦੇ ਹਨ ਅਤੇ ਸਾਡੇ ਪੰਜ ਹਜ਼ਾਰ ਹਨ ਅਤੇ ਭਗਵਾਨ ਮਹਾਵੀਰ ਦੇ ਲੱਖ ‘ਰੈਵੋਲਿਊਸ਼ਨ’ ਫਿਰਦੇ ਸਨ !
| ਇਹ ਮਤਭੇਦ ਹੋਣ ਦੀ ਵਜ੍ਹਾ ਕੀ ਹੈ ? ਤੁਹਾਡੀ ਪਤਨੀ ਦੇ ਸੌ ‘ਰੈਵੋਲਿਊਸ਼ਨ ਹੋਣ ਅਤੇ ਤੁਹਾਡੇ ਪੰਜ ਸੌ ‘ਰੈਵੋਲਿਊਸ਼ਨ ਹੋਣ ਅਤੇ ਤੁਹਾਨੂੰ ਵਿੱਚਕਾਰ ‘ਕਾਉਂਟਰ ਪੁਲੀ’ ਪਾਉਣਾ ਨਹੀਂ ਆਉਂਦਾ। ਇਸ ਲਈ ਚੰਗਿਆੜੀਆਂ ਪੈਦਾ ਹੋਣਗੀਆਂ ਅਤੇ ਝਗੜੇ ਹੋਣਗੇ। ਓਏ ! ਕਦੇ ਕਦੇ ਤਾਂ ‘ਇੰਜਨ ਵੀ ਟੁੱਟ ਜਾਂਦਾ ਹੈ। ਰੈਵੋਲਿਊਸ਼ਨ ਸਮਝੋ ਤੁਸੀਂ ? ਇੱਕ ਮਜ਼ਦੂਰ ਨਾਲ ਤੁਸੀਂ ਗੱਲ ਕਰੋਗੇ ਤਾਂ ਤੁਹਾਡੀ ਗੱਲ ਉਸਨੂੰ ਸਮਝ ਵਿੱਚ ਨਹੀਂ ਆਏਗੀ (ਕਿਉਂਕਿ) ਉਸਦੇ ‘ਰੈਵੋਲਿਊਸ਼ਨ ਪੰਜਾਹ ਅਤੇ ਤੁਹਾਡੇ ਪੰਜ ਸੌ ਹੋਣਗੇ | ਕਿਸੇ ਦੇ ਇੱਕ ਹਜ਼ਾਰ ਹੋਣਗੇ, ਕਿਸੇ ਦੇ ਬਾਰਾਂ ਸੌ ਹੋਣਗੇ, ਜਿਵੇਂ ਜਿਸਦਾ ਡਿਵੈਲਪਮੈਂਟ (ਵਿਕਾਸ) ਹੋਏਗਾ, ਉਸਦੇ ਅਨੁਸਾਰ “ਰੈਵੋਲਿਊਸ਼ਨ ਹੋਣਗੇ। ਵਿੱਚਕਾਰ ‘ਕਾਉਂਟਰ ਪੁਲੀ ਪਾਈ ਹੋਵੇ ਤਾਂ ਹੀ ਤੁਹਾਡੀ ਗੱਲ ਉਸ ਤੱਕ ਪੁੱਜੇਗੀ। ‘ਕਾਉਂਟਰ ਪੁਲੀ” ਭਾਵ ਤੁਹਾਨੂੰ ਵਿੱਚਕਾਰ ਪੱਟੜੀ ਪਾ ਕੇ ਆਪਣੇ ‘ਰੈਵੋਲਿਊਸ਼ਨ ਘਟਾਉਣੇ ਹੋਣਗੇ । ਮੈਂ ਹਰ ਇੱਕ ਮਨੁੱਖ ਦੇ ਨਾਲ ‘ਕਾਉਂਟਰ ਪੁਲੀ’ ਪਾ ਦਿੰਦਾ ਹਾਂ । ਸਿਰਫ਼ ਹੰਕਾਰ ਕੱਢ ਦੇਣ ਨਾਲ ਹੀ ਕੰਮ ਹੋਵੇਗਾ, ਇੰਝ ਨਹੀਂ ਹੈ। ‘ਕਾਉਂਟਰ ਪੁਲੀ’ ਵੀ ਹਰੇਕ ਨਾਲ ਪਾਉਣੀ ਪੈਂਦੀ ਹੈ । ਇਸ ਕਰਕੇ ਮੇਰਾ ਕਿਸੇ ਦੇ ਨਾਲ ਮਤਭੇਦ ਹੀ ਨਹੀਂ ਹੁੰਦਾ । ਮੈਂ ਸਮਝ ਜਾਂਦਾ ਹਾਂ ਕਿ ਇਸ ਭਾਈ ਦੇ ਏਨੇ ਹੀ ‘ਰੈਵੋਲਿਊਸ਼ਨ ਹਨ। ਇਸ ਲਈ ਉਸਦੇ ਅਨੁਸਾਰ ਮੈਂ ‘ਕਾਉਂਟਰ ਪੁਲੀ ਪਾ ਦਿੰਦਾ ਹਾਂ। ਮੇਰੀ ਤਾਂ ਛੋਟੇ ਬੱਚੇ ਨਾਲ ਵੀ ਬਹੁਤ ਬਣਦੀ ਹੈ । ਕਿਉਂਕਿ ਮੈਂ ਉਸਦੇ ਨਾਲ ਵੀ ਚਾਲੀ ਰੈਵੋਲਿਊਸ਼ਨ ਲਾ ਕੇ ਗੱਲ ਕਰਦਾ ਹਾਂ । ਇਸ ਨਾਲ ਮੇਰੀ ਗੱਲ ਉਸਨੂੰ ਸਮਝ ਵਿੱਚ ਆਉਂਦੀ ਹੈ, ਨਹੀਂ ਤਾਂ ਉਹ “ਮਸ਼ੀਨ ਟੁੱਟ ਜਾਏ। ਪ੍ਰਸ਼ਨ ਕਰਤਾ : ਕੋਈ ਵੀ ਸਾਹਮਣੇ ਵਾਲੇ ਦੇ ਲੈਵਲ ਉੱਤੇ ਆਏਗਾ, ਤਾਂ ਹੀ ਗੱਲ ਬਣੇਗੀ? ਦਾਦਾ ਸ੍ਰੀ : ਹਾਂ, ਉਸਦੇ ਰੈਵੋਲਿਊਸ਼ਨ ਉੱਤੇ ਆਏਗਾ ਤਾਂ ਹੀ ਗੱਲ ਬਣੇਗੀ | ਤੁਹਾਡੇ ਨਾਲ ਗੱਲਬਾਤ ਕਰਦੇ ਸਾਡੇ ਰੈਵੋਲਿਊਸ਼ਨ ਕਿੱਥੋਂ ਦੀ ਕਿੱਥੋਂ ਤੱਕ ਘੁੰਮ ਆਉਣ ! ਸਾਰੀ ਦੁਨੀਆਂ ਘੁੰਮ ਆਉਣ ! ਤੁਹਾਨੂੰ ‘ਕਾਉਂਟਰ ਪੁਲੀ ਪਾਉਣਾ ਨਹੀਂ ਆਉਂਦਾ, ਉਸ ਵਿੱਚ ਘੱਟ