________________
ਸ਼ਹਿਰਾਂ ਦਾ ਵਰਨਣ ਸ੍ਰੀ ਉਪਾਸਕ ਦਸਾਂਗਸਤਰ ਵਿਚ ਜਿਨ੍ਹਾਂ ਸ਼ਹਿਰਾਂ ਦਾ ਵਰਨਣ ਆਇਆ ਹੈ ਹੁਣ | ਅਸੀਂ ਉਹਨਾਂ ਦੀ ਭੂਗੋਲਿਕ ਸਥਿਤੀ ਬਾਰੇ ਵਿਚਾਰ ਕਰਦੇ ਹਾਂ ।
1 ਚੰਪਾ-ਭਗਵਾਨ ਮਹਾਵੀਰ ਨੇ ਤੇਰਵਾਂ ਚੌਮਾਸਾ ਇਥੇ ਕੀਤਾ ਸੀ, ਇਹ ਅੰਗ ਦੇਸ਼ ਦੀ ਰਾਜਧਾਨੀ ਸੀ । ਅਜ-ਕਲ ਜ਼ਿਲਾ ਭਾਗਲਪੁਰ ਕੋਲ ਚੰਪਾਪੁਰ ਨਾਂ ਦਾ ਪਿੰਡ ਗਰਾ ਦੇ ਕਿਨਾਰੇ ਵਸਿਆ ਹੋਇਆ ਹੈ ।
2. ਬਣਿਆਗਰਾਮ-ਇਥੇ ਭਗਵਾਨ ਮਹਾਵੀਰ ਨੇ 15ਵਾਂ ਚੌਮਾ ਕੀਤਾ ਸੀ । ਇਹ ਵੰਸ਼ਾਲੀ ਦਾ ਇਕ ਉਪਭਾਗ ਸੀ । ਅਜਕਲ ਦੇ ਜ਼ਿਲਾ ਮੁਜ਼ਫਰਪੁਰ ਕੋਲ ਵਸਾੜ ਪਿੰਡ ਹੀ ਵੈਸ਼ਾਲੀ ਹੈ । ਇਸ ਤੋਂ ਕੁਝ ਦੂਰ ਅਜ ਕਲ ਬਾਣਿਆ ਨਾਂ ਦਾ ਪਿੰਡ ਹੈ ਇਥੇ ਦਾ ਰਾਜ ਗਣਤੰਤਰ ਸੀ । ਗਣਤੰਤਰ ਦਾ ਮੁਖੀ ਚੇਟਕ ਰਾਜਾ ਸੀ ਜੋ ਭਗਵਾਨ ਮਹਾਵੀਰ ਦਾ । ਨਾਨਾ ਜਾਂ ਮਾਂ ਸੀ ।
3. ਵਾਰਾਣਸੀ -ਅਜ ਕਲ ਉਤਰ ਪ੍ਰਦੇਸ਼ ਵਿਚ ਗੰਗਾ ਦੇ ਕਿਨਾਰੇ ਵਸਿਆ ਬਨਾਰਸ ਸ਼ਹਿਰ ਹੀ ਵਾਰਾਣਸੀ ਹੈ ਭਗਵਾਨ ਮਹਾਵੀਰ ਨੇ ਆਪਣਾ 18ਵਾਂ ਚੌਮਾਸਾ ਇਥੇ ਕੀਤਾ ਸੀ ।
4. ਆਲਭਿਆ-ਆਲਭਿਆ ਦਾ ਜ਼ਿਕਰ ਦੇਹ ਤੇ ਰਾਜਧਾਨੀ ਦੋਹਾਂ ਰੂਪਾਂ ਵਿਚ ਮਿਲਦਾ ਹੈ ਇਹ ਸ਼ਾਵਸਤੀ ਤੋਂ 30 ਯੋਜਨ ਤੇ ਬਨਾਰਸ ਤੇ 12 ਯੋਜਨ ਸੀ ਈਟਾਵਾ ਤਾਂ 27 ਮੀਲ ਉੱਤਰ ਪੂਰਵ ਵਿਚ ਆਇਵਾ ਨਾਂ ਦਾ ਪਿੰਡ ਹੀ ਆਲਭਿਆ ਹੈ ।
5. ਕੰਪਲਪੁਰ-ਭਗਵਾਨ ਮਹਾਵੀਰ ਨੇ ਆਪਣਾ 21ਵਾਂ ਚੋਮਾ ਇਥੇ ਕੀਤਾ ਸੀ । ਇਸ ਨੂੰ ਉੱਤਰੀ ਪੰਜਾਲ ਦੇਸ਼ ਦੀ ਰਾਜਧਾਨੀ ਮੰਨਿਆਂ ਜਾਂਦਾ ਹੈ ਅਜਕਲ ਫਰੂਖਾਬਾਦ ਦੇ ਕੋਲ ਕੰਪਿਲ ਨਾਂ ਦਾ ਪਿੰਡ ਹੀ ਕਪਿਲਪੁਰ ਹੈ ।
7. ਪੋਲਾਸਪਰ-ਇਸ ਨਗਰ ਬਾਰੇ ਕੁਝ ਪਤਾ ਨਹੀਂ, ਪਰ ਲਗਦਾ ਹੈ ਕਿ ਇਹ ਵੀ ਪੰਚਾਲ ਦੇਸ਼ ਵਿਚ ਹੋਵੇਗਾ।
8. ਸ਼ਾਸਤ--ਇਹ ਕੋਸ਼ਲ ਦੇਸ਼ ਦੀ ਰਾਜਧਾਨੀ ਸੀ। ਅਜ ਕਲ ਜ਼ਿਲਾ ਮੇਰਠ , ਦੇ ਕਰੀਬ ਸੇਹਠ ਮਹੇਠ ਨਾਂ ਦੇ ਪਿੰਡ ਵਿਚ ਇਸ ਸ਼ਹਿਰ ਦੇ ਖੰਡਰ ਸਨ ਇਹ ਆਜੀਵਕ ਫਿਰਕੇ ਵਾਲਿਆਂ ਦਾ ਬਹੁਤ ਬੜਾ ਕੇਂਦਰ ਸੀ ।
9. ਰਾਜਹਿ--ਇਥੇ ਭਗਵਾਨ ਮਹਾਵੀਰ ਨੇ ਸਭ ਤੋਂ ਜਿਆਦਾ ਚੋਮਾਸੇ ਕੀਤੇ । ਇਥੋਂ ਦਾ ਰਾਜਾ ਸ਼ ਇਕ ਭਗਵਾਨ ਮਹਾਵੀਰ ਦਾ ਧਰਮ ਉਪਾਸਕ ਸੀ ਅਜ ਕਲ ਜਿਲਾ ਨਾਲੰਦਾ ਵਿਖੇ ਰਾਜਗਿਰਾ ਹੀ ਪੁਰਾਣਾ ਰਾਜਗਹ ਹੈ ।
137