________________
ਯੋਜਨ ਤਕ ਜਾਨਣ ਤੇ ਵੇਖਣ ਲਗਾ । ਉੱਤਰ ਦਿਸ਼ਾ ਵਲ ਚੁਲfਹਮਵਾਨ ਪਰਵਤ ਤਕ ਵੇਖਣ ਤੇ ਜਾਣਨ ਲਗਾ| ਅਧੋਦਿਸ਼ਾ (ਪਤਾਲ) ਵਿਚ ਰਤਨ ਪ੍ਰਭਾ ਨਾਂ ਦੀ ਨਰਕ ਧਰਤੀ ਦਾ ਲੈਪਚਯੁਤ ਨਰਕ ਦਾ ਹਿਸਾ) ਦੇਖਣ ਲਗਾ ਜਿਥੇ ਨਾਨਕੀਆਂ ਦੀ ਉਮਰ 45000 ਸਾਲ ਹੈ ।250।
| ਇਸਤੋਂ ਬਾਅਦ ਇਕ ਦਿਨ ਰੇਵਤੀ ਗਾਥਾਪਤਨੀ ਉਸੇ ਪ੍ਰਕਾਰ ਸ਼ਰਾਬ, ਮਾਸ ਵਿਚ ਪਾਗਲ ਹੋਈ, ਸਾੜੀ ਗਿਰਾਉਂਦੀ ਹੋਈ ਮਹਾਸ਼ਤਕ ਮਣਾ ਦੇ ਉਪ ਸਕ ਨੂੰ ਦੂਸਰੀ, ਤੀਸਰੀ ਵਾਰ ਕਾਮ-ਭਾਗ ਦੀ ਪ੍ਰਾਰਥਨਾ ਕਰਨ ਲਗੀ । 25 ft
ਉਸ ਮਹਾਸ਼ਤਕ ਦੀ ਰੇਵਤੀ ਨਾਂ ਦੀ ਗਾਥਪਤਨੀ (ਸ਼ਰਾਬ ਮਾਸ ਵਿਚ ਪਾਗਲ ਹੋਈ) ਕਪੜੇ ਖਿਲਾਰਦੀ ਉਸਦੇ ਸਾਹਮਣੇ ਆਕੇ ਕਾਮ-ਵਾਸਨਾ ਅਤੇ ਸਿੰਗਾਰ ਭਰਪੂਰ ਹਰਕਤਾਂ ਕਰਨ ਲਗੀ ਰੇਵਤੀ ਦੇ ਤਿੰਨ ਵਾਰ ਕਾਮ-ਭੋਗ ਲਈ ਉਸ ਮਹਾਸਤਕ ਨੂੰ ਬੇਨਤੀ ਕਰਨ ਲਗੀ ਜਿਸ ਕਾਰਣ ਮਸ਼ਤਕ ਨੂੰ ਕਰੋਧ ਆ ਗਿਆ 1252।
ਇਸਤੋਂ ਬਾਅਦ ਮਹਾਸ਼ਤਕ ਸ਼ਮਣਾ ਦੇ ਉਪਾਸਕ ਨੂੰ ਦੂਰੀ ਤੇ ਤੀਸਰੀ ਕਾਮ ਭੰਗ ਦੀ ਪ੍ਰਾਰਥਨਾ ਕਰਨ ਤੇ ਮਹਾਸਤਕ ਸ਼ਮਣਾ ਦਾ ਉਪਾਸਕ ਗੁੱਸੇ ਵਿਚ ਆ ਗਿਆ ਉਸਨੇ ਅਵਧੀ ਗਿਆਨ ਰਾਂਹੀ ਰੇਵਤੀ ਗਾਥਾਪਤਨੀ ਦਾ ਭਵਿਖ ਵੇਖ ਕੇ ਕਿਹਾ ਤੂੰ ਸੱਤ ਦਿਨਾਂ ਦੇ ਅੰਦਰ-ਅੰਦਰ ਅਲਸ ਰੋਗ ਤੋਂ ਕਸ਼ਟ ਭੋਗਦੀ ਹੋਈ ਮਰ ਕੇ ਪਾਚਯੁਤ ਨਰਕ ਵਿਚ 84000 ਸਾਲ ਤਕ ਨਰਕ ਵਿਚ ਦੁਖ ਭੋਗੇ ਗੀ (253।
ਰੇਵਤੀ ਗਾਥਾਪਤਨੀ ਮਹਾਸ਼ਤਕ ਸ਼ਮਣਾਂ ਦੇ ਉਪਾਸਕ ਦੇ ਇਸ ਪ੍ਰਕਾਰ ਆਖਣ ਤੇ ਸੋਚਣ ਲਗੀ ਮਹਾਸ਼ਤਕ ਮੇਰੇ ਨਾਲ ਰੁਸ ਗਿਆ ਹੈ ਮੇਰੇ ਪ੍ਰਤੀ ਭੈੜੇ ਵਿਚਾਰ ਰਖਦਾ ਹੈ।
ਪਾਠ ਨੰ. 253 ਦੀ ਟਿੱਪਣੀ ॥
ਅਲਸਕ ਰੋਗ ਵਾਰੇ ਟੀਕਾਕਾਰ ਆਖਦਾ ਹੈ ਕਿ ਇਹ ਪੇਟ ਦਰਦ ਹੈ ਇਸਦੇ ਲਛਣ ਇਸ ਪ੍ਰਕਾਰ ਹਨ ।
नोर्ध्व व्रजति नाधस्तादाहारो न च पच्चयते ।
आमाशयेऽलसीभूतस्तेन सोऽलसक: स्मृप्तः ।। ਅਰਥ--ਜਦੋਂ ਨਾ ਖਾਇਆ ਭੋਜਨ ਉਪਰ ਰਹਿੰਦਾ ਹੈ ਨਾ ਹੇਠਾਂ ਆਉਂਦਾ ਹੈ ਨਾ , ਪਚਦਾ ਹੈ ਮੇਅਦੇ ਵਿਚ ਗਠ ਬਣ ਜਾਂਦੀ ਹੈ ਇਹੋ ਅਲਸਕ ਰੋਗ ਹੈ ਹੱਥ ਪੈਰ ਕੰਮ ਕਰਨ ਤੋਂ ਰੁਕ ਜਾਣ ਜਾਂ ਸੁਜ ਜਾਣ ਦਾ ਨਾਂ ਹੀ ਅਲਸਕ ਰੋਗ ਹੈ ।
ill