________________
ਜਿਥੇ ਅਪਵਾਦ (ਮਜਬੂਰੀ) ਮਾਰਗ ਵਿੱਚ ਵੀ ਸਹਿਧਰਮੀ ਜਾਂ ਹਿਸਥ ਤੋਂ ਸਾਵਧਾਨੀ (ਯਤਨਾਂ ਨਾਲ ਕੰਮ ਕਰਵਾਏ ਜਾਂਦੇ ਹੋਣ, ਹੇ ਗੌਤਮਾਂ ਉਹ ਗੱਛ ਹੀ ਸੱਚਾ ਗੱਛ ਹੈ।(to)
ਜਿਥੇ ਸਾਧੂ, ਫੁੱਲ, ਬੀਜ, ਘਾਹ ਆਦਿ ਵਾਂ ਨੂੰ ਆਪ ਛੂੰਹਦੇ ਹਨ ਅਤੇ ਨਾ ਹੀ ਕਸ਼ਟ ਪਹੁੰਚਾਂਦੇ ਹਨ, ਉਹ ਰੱਛ ਹੀ ਸਹੀ ਗੱਛ ਹੈ।੮੧)
ਜਿਥੇ ਸਾਧੂ ਹਾਸਾ-ਮਜ਼ਾਕ, ਕਾਮੀ ਵਾਕ, ਨਾਸਤਿਕ ਵਚਨ ਨਹੀਂ ਬੋਲਦੇ, ਤੇਜੀ ਨਾਲ ਨਹੀਂ ਟੱਪਦੇ। ਕਿਸੇ ਵਸਤੂ ਦੇ ਉਪਰ ਦੀ ਛਾਲ ਮਾਰ ਕੇ ਨਹੀਂ ਲੰਘਦੇ, ਵਿਸ਼ੇਸ਼ ਕਾਰਨ ਹੋਣ ਤੇ ਵੀ ਇਸਤਰੀ ਦੇ ਹੱਥ ਨੂੰ ਛੂਹਣਾ ਦ੍ਰਿਸ਼ਟੀ ਵਿਸ਼ , ਸੱਪ, ਬਲਦੀ ਅੱਗ ਅਤੇ ਜ਼ਹਿਰ ਦੀ ਤਰ੍ਹਾਂ ਬੁਰਾ ਮੰਨਦੇ ਹਨ, ਉਹ ਗੱਛ ਹੀ ਸਹੀ ਗੱਛ ਹੈ।(੮੨-੮੩)
ਜਿਥੇ ਸਾਧੂ ਰਾਹੀਂ ਬਾਲਿਕਾ, ਬੁੱਢੀ, ਪੋਤੀ, ਦੋਹਤੀ, ਪੁਤਰੀ ਅਤੇ ਭੈਣ ਨੂੰ ਵੀ ਨਹੀਂ ਛੂਹਿਆ ਜਾਂਦਾ, ਹੇ ਗੋਤਮ! ਉਸ ਗੱਛ ਨੂੰ ਸਹੀ ਰੱਛ ਸਮਝੋ (੮੪)
ਜਿਥੇ ਸਾਧੂ ਭੇਖ ਵਾਲਾ ਆਚਾਰਿਆ ਆਪ ਹੀ ਇਸਤਰੀ ਦੇ ਹੱਥ ਦਾ ਸਪਰਸ਼ ਕਰਦਾ ਹੈ ਤਾਂ ਹੇ ਗੌਤਮਾਂ ਅਜਿਹੇ ਗੱਛ ਨੂੰ ਮੂਲ ਗੁਣਾਂ ਤੋਂ ਭਿਟ ਸਮਝੋ।(੮੫)
ਜਿਥੇ ਦੀਖਿਆ ਆਦਿ ਸਮੇਂ ਜਾਂ ਮਰਨ ਵਰਗਾ ਕਸ਼ਟ ਆਉਣ ਤੇ ਅੱਪਵਾਦ (ਮਜ਼ਬੂਰੀ) ਮਾਰਗ ਦਾ ਸੇਵਨ ਨਾ ਕੀਤਾ ਜਾਂਦਾ ਹੋਵੇ ਅਤੇ ਅਨੇਕਾਂ ਗੁਣਾਂ ਵਾਲੇ, ਰਿਧੀ ਸੰਪਨ ਅਤੇ ਉਤਮ ਕੁਲ ਵਾਲੇ ਸਾਧੂ ਨੂੰ ਵੀ ਮੂਲ ਗੁਣਾਂ (ਅਹਿੰਸਾ ਆਦਿ ਪੰਜ ਵਰਤ) ਤੋਂ ਭਿਸਟ ਹੋਣ ਤੇ ਰੱਛ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਉਹ ਗੱਛ ਹੀ ਸਹੀ ਗੱਛ ਹੈ।(੮੬-੮੭)
ਜਿਥੇ ਸਾਧੂ ਸੋਨਾ-ਚਾਂਦੀ, ਧਨ, ਅਨਾਜ, ਕਾਂਸਾ, ਤਾਂਬਾ ਅਤੇ ਕੀਮਤੀ ਰਤਨ ਜਾਂ ਛੇ ਕਾਂ ਵਾਲੀ ਪਲੰਘ, ਕੁਰਸੀ ਦੀ ਵਰਤੋਂ ਕੀਤੀ ਜਾਂਦੀ ਹੈ, ਸਫੈਦ ਕੱਪੜਿਆਂ ਨੂੰ ਛੱਡ ਕੇ ਭਗਵੇਂ ਜਾਂ ਰੰਗਦਾਰ ਵਸਤਰ ਹਿਣ ਕਰਦੇ ਹਨ, ਉਸ ਗੱਛ ਦੀ ਕੀ ਮਰਿਆਦਾ ਹੈ? ਅਜਿਹਾ ਗੱਛ ਮਰਿਆਦਾ ਹੀਣ ਹੈ।(੮੮-੮੯) ਜਿਥੇ ਸਾਧੂ ਜਰੂਰੀ ਹੋਣ ਤੇ ਵੀ ਸੋਨੇ ਚਾਂਦੀ ਆਦਿ ਦਾ ਇੱਕ ਪਲ ਲਈ ਵੀ
11