________________
16 ਹੈ ਸਰਵੱਤਾ ਪ੍ਰਭੂ ! ਆਖ ਐਲੇਕਿਕ ਈਖਕ ਹੈ, ਜੋ ਉਨ੍ਹਾਂ ਲੋਕਾਂ ਨੂੰ ਪ੍ਰਕਾਸ਼ਮਾਨ ਕਰਦੇ ਹੋ । ਆਪ ਆਜੇਹੇ ਦੀਪਕ ਹੈ, ਜਿਸ ਨੂੰ ਤੋਲਿ ਅਉ ਬੱਤੀ ਦੀ ਜਰੂ ਨਹੀਂ । ਇਹ ਦੀਪ ਧੂਆਂ ਤੋਂ ਰਹਿਤ ਹੈ । ਪਰਬਤ ਨੂੰ ਕੰਬਾਉਣ ਵਾਲੇ ਹਵਾ ਦੇ ਕੇ ਵੀ ਬੁੱਝਾ ਨਹੀਂ ਸਕਦਾ ਜਿਸ ਦਾ ਪ੍ਰੀਸ਼ ਸਰਵ ਵਿਆਪਕ ਹੈ ।
17 ਹੇ ਮੁਨੀਂਦਰ ! ਆਪ ਤਾਂ ਸੂਰਜ ਤੋਂ ਵੱਧ ਮਹਿਮਾਵਾਨ ਹੈ, ਕਿਉਂਕਿ ਸੂਰਜ ਤਾਂ ਛਪਦਾ ਵੀ ਹੈ ਪਰ ਆਪ ਦਾ ਗਿਆਨ ਪ੍ਰਕਾਸ਼ ਇਕ ਜਿਹਾ ਰਹਿੰਦਾ ਹੈ। ਸੂਰਜ ਨੂੰ ਰਾਹੂ ਨਿਗਲ ਜਾਂਦਾ ਹੈ । ਆਪ ਨੂੰ ਕੋਈ ਰਾਹੂ ਖਾ ਨਹੀਂ ਸਕਦਾ । ਕੱਵਲ ਗਿਆਨੇ ਹੋਣ ਤੋਂ ਬਾਅਦ ਅਗਿਆਨ ਖਤਮ ਹੋ ਜਾਂਦਾ ਹੈ | ਸੂਰਜ ਤਾਂ ਕੇਵਲ ਦਿਨ ਨੂੰ ਪ੍ਰਕਾਸ ਦਿੰਦਾ ਹੈ ਅਤੇ ਧਰਤੀ ਤੇ ਕੁਝ ਭਾਗ ਨੂੰ ਪ੍ਰਕਾਸ਼ ਦਿੰਦਾ ਹੈ । ਪਰ ਆਪ ਹਮੇਸ਼ਾ ਇਕ ਸਾਰ ਤਿੰਨੇ ਲੋਕਾ ਨੂੰ ਪ੍ਰਕਾਸ਼ ਦੇਣ ਵਾਲੇ ਹੋ
ਜ ਨੂੰ ਬਦਲ ਢੱਕ ਲੈਦਾ ਹੈ। ਆਪ ਨੂੰ ਕੋਈ ਪਾਪ ਰੂਪੀ ਬੰਦੱਲ ਢਕ ਨਹੀਂ ਸਕਦਾ । ਸੌ ਮੂਰਜ ਵੀ ਆਪ ਸਮਾਨ ਯੋਗਤਾਂ ਨਹੀਂ ਰੱਖਦਾ।
18. ਹੇ ਜੌਮਾਂਨ ਦੇਵਾ ! ਆਪ ਦਾ ਮੁੱਖ ਅਜੇਹਾਂ ਕਮਲ ਹੈ ਜੋ ਅਨੰਤ ਸੁੰਦਰਤਾ ਹੈ ਨਾਲ ਭਰਪੂਰ ਹੈ ਭਾਵ ਆਪ ਦਾ ਮੁੱਖ ਚੰਦਰਮਾ ਦੀ ਤਰਾਂ ਹੈ ਜੋ ਰਾਤ ਨੂੰ ਦਿਨ ਰੂਪੀ ਸਮਾਨ ਪ੍ਰਕਾਸ਼ ਵਾਨ ਰਹਿੰਦਾ ਹੈ ਜੇ ਮੋਹ ਰੂਪੀ ਗੁੱੜੇ ਹਨੇਰੇ ਨੂੰ ਨਸ਼ਟ ਕਰਨ ਵਾਲਾ ਹੈਂ । ਜਿਸ ਨੂੰ ਸੰਸਾਰ ਦੇ ਵਿਕਾਰ ਰੂਪੀ ਰਾਹੂ ਦੀ ਛਾਂ ਕਦੇ ਨਹੀ ਡੇਟ ਸਕਦੀ । ਜਿੱਸ ਨੂੰ ਵਾਸਨਾਵਾ ਦੇ ਬਦੱਲ ਢੱਕ ਨਹੀਂ ਸਕਦੇ ।
ਹੇ ਪ੍ਰਕਾਸ਼ਮਾਨ ਪ੍ਰਭੂ ! ਜਦ ਆਪ ਦਾ ਮੁੱਖ ਰੂਪੀ ਚੰਦਰਮਾਂ ਦਾ ਪ੍ਰਕਾਸ਼ ਸੰਸਾਰ ਦਾ ਨੇਹਰਾ ਦੂਰ ਕਰ fਹਾ ਹੈ ਫਿਰ ਰਾਤ ਲਈ ਚੰਦ ਅ❀ ਦਨ ਲਈ ਸੂਰਜ ਦੀ ਕੀ ਜਰੂਰਤ ਹੈ ? ਆਪ ਦੀ ਮਾਜਦੂਗ ਵਿਚ ਇਹ ਸਭ ਬੇਕਾਰ ਹਨ ।
ਜਦ ਸਾਰੀ ਧਰਤ ਪਲੇ ਲੈ ਚੋਲਾ ਦੇ ਖੇਤਾਂ ਨਾਲ ਲਹ ਲਹਿਆਰ ਹੋਵੇ ਤਾਂ ਪਾਣੀ ਭਰੇ ਬਦੱਲਾਂ ਦੀ ਕੀ ਜਰੂਰਤ ਹੈ ?
20 ਹੇ ਸਰਵਰ । ਜੇ ਅਨੰਤ ਗਿਆਨ ਰਾਸ਼ੀ ਅਪ ਕੱਲ ਸੋਭਾਏਮਾਨ ਹੈ ਉਹ ਦੂਸਰੇ ਹfa {ਵਿਸ਼ਨੂੰ ਹਰ ਮਹਾਦੇਵ } ਅਤੇ ਬ੍ਰਹਮ ਕੋਲ ਕਿਥੇ ਹੈ ?
ਭਲਾਂ ਜੋ, ਤੇਜ ਪ੍ਰਕਾਸ਼ ਮਨੀ · ਵਿਚ ਹੈ ਉਹ ਸੂਰਜ ਦੀ ਚਮਕ ਨਾਲ ਚਮਕਦੇ ਕੱਚ ਦੇ ਟੁਕੜੇ ਵਿਚ ਕਿਖ ਹੈ ।